ਮੇਰੀ ਜ਼ਿੰਦਗੀ , ਮੇਰੀ ਕਵਿਤਾ !!
Sunday, 2 March 2014
ਸ਼ਬਦਾਂ ਦੀ ਲੋੜ !!
ਹਰ ਗੱਲ ਹੋ ਜਾਂਦੀ ਸ਼ਬਦਾਂ ਚ ਬਿਆਨ ਜੇਕਰ ,
ਤਾਂ ਮਹਿਬੂਬ ਦੀਆਂ ਅਖਾਂ, ਮਾਂ ਦੀਆਂ ਉਂਗਲਾਂ ,
ਬਾਪੁ ਦੀ ਗਲਵਕੜੀ , ਯਾਰ ਦੀ ਮੁੱਕੀ ,
ਰਹਿ ਜਾਣੇ ਸੀ , ਬਸ " ਸ਼ਬਦ " ਹੋ ਕੇ !!
- ਇਕ਼ਬਾਲ ਸਾਕੀ
Newer Posts
Older Posts
Home
Subscribe to:
Posts (Atom)