ਰਾਹ ਹੈ ,

ਯਾ ਗੁੰਮਰਾਹ ਹੈ ਜਿੰਦਗੀ ?
ਅੱਗ ਹੈ
ਯਾ ਧੁਆਂ ਹੈ ਜਿੰਦਗੀ ?
ਦੀਵਾ ਹੈ
ਯਾ ਉਸਨੂੰ ਘੇਰਦਾ ਹਨੇਰਾ ਹੈ ਜਿੰਦਗੀ ?
ਪਥਰਾਂ ਦੀ ਜਮੀਨ ਹੈ ,
ਯਾ ਤਰੇੜਾਂ ਵਿਚ ਉੱਗਿਆ ਪੋਦਾ ਹੈ ਜਿੰਦਗੀ ?
ਜੋ ਮਰ ਰਿਹਾ ਹੈ ,
ਪਲ ਪਲ , ਬੀਤ ਗਈ ਯਾ ਬਚੀ ਹੋਈ ਸਾਹ ਹੈ ਜਿੰਦਗੀ ?
ਉਡੀਕ ਹੈ
ਯਾ ਮਿਲਣ ਦਾ ਸਮਾਂ ਹੈ ਜਿੰਦਗੀ ?
" ਇਕ਼ਬਾਲ ਸਾਕੀ "
Nyc...
ReplyDelete