ਪਥਰਾਂ ਨੂੰ ਫੁੱਲਾਂ ਨਾਲ,
ਪੂਜਦੇ ਨੇ ਲੋਕ ,
ਫੁੱਲਾਂ ਵਰਗੇ ਦਿਲਾਂ ਨੂੰ ,
ਪਥਰ ਮਾਰਦੇ ਨੇ ਲੋਕ |
ਬੇਗਾਨਿਆਂ ਨੂੰ ਗਲ ਨਾਲ ,
ਲਾਉਣ ਦਾ ਵੀ ਸ਼ੋਂਕ ਹੈ ,
ਆਪਣਿਆਂ ਨੂੰ ਹੋਲੀ ਹੋਲੀ ,
ਮਾਰਦੇ ਨੇ ਲੋਕ |
ਜੋ ਸਾਡਿਆਂ ਗਮਾਂ ਨੂੰ ,
ਪੀਣ ਦਾ ਕਰਦੇ ਨੇ ਦਾਵਾ ,
ਓਹੀ ਗਮਾਂ ਦੀ ਹੀ ਦੁਨੀਆਂ,
ਉਸਾਰਦੇ ਨੇ ਲੋਕ |
ਕੁਝ ਮਿਟ ਜਾਂਦੇ , ਕੁਝ ਮਿਟਾਏ ਜਾਂਦੇ ,
ਕੁਝ ਦਿਲ ਹੀ ਦਿਲ ਭੁਲਾਏ ਜਾਂਦੇ ,
ਜੋ ਵਸਨ ਲਹੂ ਦੇ ਵਿਚ ਬਣ ਇੱਕ ਇੱਕ ਕਤਰਾ ,
ਜੋ ਦੁਖ ਦਿੰਦੇ ਵਧ , ਓਹ "ਪਿਆਰ ਦੇ" (ਪਿਆਰ ਦੇ ਮਤਲਬ ਜਿਹਨਾਂ ਨਾਲ ਤੁਹਾਨੂੰ ਪਿਆਰ ਹੈ | ) ਨੇ ਲੋਕ |
ਇਕ਼ਬਾਲ ਸਾਕੀ
ਪੂਜਦੇ ਨੇ ਲੋਕ ,
ਫੁੱਲਾਂ ਵਰਗੇ ਦਿਲਾਂ ਨੂੰ ,ਪਥਰ ਮਾਰਦੇ ਨੇ ਲੋਕ |
ਬੇਗਾਨਿਆਂ ਨੂੰ ਗਲ ਨਾਲ ,
ਲਾਉਣ ਦਾ ਵੀ ਸ਼ੋਂਕ ਹੈ ,
ਆਪਣਿਆਂ ਨੂੰ ਹੋਲੀ ਹੋਲੀ ,
ਮਾਰਦੇ ਨੇ ਲੋਕ |
ਜੋ ਸਾਡਿਆਂ ਗਮਾਂ ਨੂੰ ,
ਪੀਣ ਦਾ ਕਰਦੇ ਨੇ ਦਾਵਾ ,
ਓਹੀ ਗਮਾਂ ਦੀ ਹੀ ਦੁਨੀਆਂ,
ਉਸਾਰਦੇ ਨੇ ਲੋਕ |
ਕੁਝ ਮਿਟ ਜਾਂਦੇ , ਕੁਝ ਮਿਟਾਏ ਜਾਂਦੇ ,
ਕੁਝ ਦਿਲ ਹੀ ਦਿਲ ਭੁਲਾਏ ਜਾਂਦੇ ,
ਜੋ ਵਸਨ ਲਹੂ ਦੇ ਵਿਚ ਬਣ ਇੱਕ ਇੱਕ ਕਤਰਾ ,
ਜੋ ਦੁਖ ਦਿੰਦੇ ਵਧ , ਓਹ "ਪਿਆਰ ਦੇ" (ਪਿਆਰ ਦੇ ਮਤਲਬ ਜਿਹਨਾਂ ਨਾਲ ਤੁਹਾਨੂੰ ਪਿਆਰ ਹੈ | ) ਨੇ ਲੋਕ |
ਇਕ਼ਬਾਲ ਸਾਕੀ
ਫੁੱਲਾਂ ਵਰਗੇ ਦਿਲਾਂ ਨੂੰ ,
ReplyDeleteਪਥਰ ਮਾਰਦੇ ਨੇ ਲੋਕ |... Dil jitt liya veer sachi...
:D :D Thank you !!
DeleteWell done...boht vdia likhea..👌👌👌
ReplyDelete