Saturday, 4 January 2014

ਮੇਰੇ ਸੁਪਨੇ !!

ਕੁਝ ਟੁੱਟ ਗਏ , ਕੁਝ ਰਹਿ ਗਏ ,
ਕੁਝ ਹੰਝੂਆਂ ਦੇ ਵਿਚ ਵਹਿ ਗਏ |

ਝੋਲੀ ਭਰ ਕੇ ਰਖੀ ਸੀ ,
ਹੁਣ ਮੁਠੀ ਕੁ ਭਰ ਰਹਿ ਗਏ |

ਇੰਤੇਜ਼ਾਰ ਕਰਦਾ ਕਰਦਾ ਰੁਖ ਹੋ ਗਿਆ ,
ਤੇਰਾ ਨਾ ਕੋਈ ਫੁਰਮਾਨ ਆਇਆ ,

ਹੁਣ ਤਾਂ ਆਪਣੀ ਚੁੱਪ ਤੋੜ੍ਹ ਦੇ ,
ਮੇਰਾ ਖਜਾਨਾ , ਮੇਰੀ ਜਿੰਦਗੀ ,

ਮੇਰੇ ਸੁਪਨੇ ਮੋੜ ਦੇ |
ਮੇਰੇ ਸੁਪਨੇ ਮੋੜ ਦੇ |

1 comment: